ਮਰੀਜ਼ਾਂ ਵਾਸਤੇ ਜਾਣਕਾਰੀ

ਜੇ ਤੁਹਾਡੇ ਵਿੱਚ ਕਿਸੇ ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਤੁਹਾਡਾ ਡਾਕਟਰ ਤੁਹਾਡੀ ਜਾਣਕਾਰੀ ਦੀ ਰਿਪੋਰਟ ਰਜਿਸਟਰੀ ਨੂੰ ਕਰ ਸਕਦਾ ਹੈ। ਪਤਾ ਕਰੋ ਕਿ ਤੁਹਾਡੇ ਡਾਕਟਰ ਨੂੰ ਰਜਿਸਟਰੀ ਨੂੰ ਕਦੋਂ ਰਿਪੋਰਟ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਕਿਹੜੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ।

Published:
Last updated: